Latest Funny Jokes 2017
ਲਾਡਰਾਂ ਤੋਂ ਬਨੂੜ ਨੂੰ ਜਾਂਦੀ ਸੜਕ ਤੇ ਪੈਂਦੇ ਪਿੰਡ
ਭਾਗੋਮਾਜਰੇ ਬੱਸ ਵਿੱਚੋਂ ਦੋ ਭਈਏ ਉਤਰੇ..
.
ਉੱਥੇ ਸੱਥ ਵਿੱਚ ਬੈਠੇ ਲੋਕਾਂ ਨੂੰ ਪੁੱਛਣ, ...??
ਸਰਦਿਆਰ ਜੀ ਹਮਕਾ ਲੰਡਨ
ਜਾਨਾ ਹੈ...
.
ਸਾਰੇ ਲੋਕ ਹੈਰਾਨ, ਬਈ ਐਥੇ ਲੰਡਨ
ਕਿੱਥੇ ..
.
ਇੱਕ ਭਈਆ ਕਹਿੰਦਾ ਲੰਡਨ ਕੇ
ਪਾਸ ਲਖਨਊ ਵੀ
ਹੈ ..
.
ਸਾਰੇ ਹੋਰ ਚੱਕਰ ਵਿੱਚ ਪੈ ਗੇ,
ਲੰਡਨ, ਤੇ ਨੇੜੇ
ਲਖਨਊ ..
.
ਇੱਕ ਬਜੁਰਗ ਉਹਨਾਂ ਦੀ ਗੱਲ ਤਾੜ
ਗਿਆ, ...
ਉਹ
ਕਹਿੰਦਾ...
.
ਇਹਨਾਂ ਨੇ ਸਾਲਿਆਂ ਨੇ ਲਾਡਰਾਂ
ਜਾਣਾ ਹੋਣਾ,...
.
ਇਹ ਲਾਡਰਾਂ ਨੂੰ ਲੰਡਨ ਅਤੇ ਲਖਨੌਰ ਨੂੰ ਲਖਨਊ
ਦੱਸਦੇ ਆ ਕੰਜਰ..!!!..
😜😝😝😝😝😄😄😃😃:
ਭਾਗੋਮਾਜਰੇ ਬੱਸ ਵਿੱਚੋਂ ਦੋ ਭਈਏ ਉਤਰੇ..
.
ਉੱਥੇ ਸੱਥ ਵਿੱਚ ਬੈਠੇ ਲੋਕਾਂ ਨੂੰ ਪੁੱਛਣ, ...??
ਸਰਦਿਆਰ ਜੀ ਹਮਕਾ ਲੰਡਨ
ਜਾਨਾ ਹੈ...
.
ਸਾਰੇ ਲੋਕ ਹੈਰਾਨ, ਬਈ ਐਥੇ ਲੰਡਨ
ਕਿੱਥੇ ..
.
ਇੱਕ ਭਈਆ ਕਹਿੰਦਾ ਲੰਡਨ ਕੇ
ਪਾਸ ਲਖਨਊ ਵੀ
ਹੈ ..
.
ਸਾਰੇ ਹੋਰ ਚੱਕਰ ਵਿੱਚ ਪੈ ਗੇ,
ਲੰਡਨ, ਤੇ ਨੇੜੇ
ਲਖਨਊ ..
.
ਇੱਕ ਬਜੁਰਗ ਉਹਨਾਂ ਦੀ ਗੱਲ ਤਾੜ
ਗਿਆ, ...
ਉਹ
ਕਹਿੰਦਾ...
.
ਇਹਨਾਂ ਨੇ ਸਾਲਿਆਂ ਨੇ ਲਾਡਰਾਂ
ਜਾਣਾ ਹੋਣਾ,...
.
ਇਹ ਲਾਡਰਾਂ ਨੂੰ ਲੰਡਨ ਅਤੇ ਲਖਨੌਰ ਨੂੰ ਲਖਨਊ
ਦੱਸਦੇ ਆ ਕੰਜਰ..!!!..
😜😝😝😝😝😄😄😃😃:
पत्नि :- "ठीक है..!!!"
पति ने 10 मिनिट बाद पूछा "मेरी शर्ट प्रेस हो गई..."
पत्नि :- "नहीं...."
पति :- " क्यों...!!!!!"
पत्नि :- " उल्टी नहीं आ रही है..."😩😝😜😜
💃💃💃💃
पति---" डॉक्टर साहब, मेरी बीवी को अपेंडिक्स के कारण भयानक दर्द हो रहा है। "
डॉक्टर---" बेवकूफ ......! मैंने एक साल पहले ही तुम्हारी बीवी के अपेंडिक्स को आपरेशन करके उसे निकाल दिया था। इस संसार में ऐसा एक भी इंसान नहीं है, जिसके दो अपेंडिक्स हों। "
पति---" ठीक है......, आप की बात एकदम सही है डाक्टर साहब। लेकिन कुछ लोगों के पास दूसरी बीवी भी तो हो सकती है। "😜😜
डॉक्टर बेहोश !😂
ਇੱਕ ਵਾਰ ਇੱਕ ਮੁਕੱਦਮੇ ਵਿੱਚ ਪਿੰਡ ਦੀ ਤਾਈ ਪਾਲੋ ਨੂੰ ਗਵਾਹ ਬਣਾ ਕੇ ਲਿਆਂਦਾ ਗਿਆ....!!
ਤਾਈ ਕੋਟ ਵਿੱਚ ਆ ਕੇ ਖਲੋ ਗਈ।
ਦੋਵੇਂ ਪਾਸੇ ਦੇ ਵਕੀਲ ਤਾਈ ਦੇ ਪਿੰਡ ਦੇ ਸੀਗੇ
ਪਹਿਲਾ ਵਕੀਲ- ਤਾਈ ਤੂੰ ਮੈਨੂੰ ਜਾਣਦੀ ਏ...???
ਤਾਈ- ਹਾਂ ਭਾਈ ਤੂੰ ਬਾਹਰਲੀ ਫਿਰਨੀ ਆਲੇ ਨਸੀਬੇ ਦਾ ਪੋਤਾ ਏਂ ਨਾ…
ਪਿਉ ਤੇਰਾ ਤਾਂ ਨਿਰਾ ਸਾਧੂ ਆਦਮੀ ਸੀ...
ਪਰ ਤੂੰ ਇੱਕ ਨੰਬਰ ਦਾ ਨਿਕੰਮਾ ਤੇ ਝੂਠਾ ਬੰਦਾ ਏ ਕੰਜਰਾ...
ਝੂਠ ਬੋਲ-ਬੋਲ ਤੂੰ ਸਾਰਾ ਪਿੰਡ ਠੱਗ ਲਿਆ।
ਝੂਠੇ ਗਵਾਹ ਬਣਾ ਕੇ ਤੂੰ ਕੇਸ ਜਿੱਤਦਾਂ।
ਤੇਰੇ ਤੋਂ ਤਾਂ ਸਾਰਾ ਨਗਰ ਅਕਿਆ ਪਿਆ...😠😠
ਜਨਾਨੀ ਤੇਰੀ ਤੇਥੋਂ ਤੰਗ ਆ ਕੇ ਭੱਜ ਗਈ....
ਲੱਖ ਲਾਹਨਤ ਤੇਰੇ ਜਹੀ ਗੰਦੀ ਅਲਾਦ ਦੇ ।
ਵਕੀਲ ਵਿਚਾਰਾ ਚੁੱਪ ਕਰ ਕੇ ਪਾਸੇ ਹੋ ਕੇ ਖਲੋ ਗਿਆ.. ਬਈ ਅਜ ਤਾਂ ਸਾਲੀ ਬਾਹਲੀ ਬੇਜ਼ਤੀ ਹੋ ਗਈ।
ਤਦ ਉਹਨੇ ਦੂਜੇ ਵਕੀਲ ਵੱਲ ਇਸ਼ਾਰਾ ਕਰ ਕੇ ਕਿਹਾ- ਤਾਈ ਤੂੰ ਇਹਨੂੰ ਜਾਣਦੀ ਏਂ ...????
ਤਾਈ - ਆਹੋ...
ਇਹ ਛੱਜੂ ਕਾਣੇ ਦਾ ਮੁੰਡਾ ਏ...
ਇਹਦੇ ਬਾਪੂ ਨੇ ਏਨੀ ਰਕਮ ਖਰਚ ਕੇ ਇਹਨੂੰ ਪੜਾਇਆ , ਪਰ ਇਹਦੇ ਅੱਖ਼ਰ ਨੀ ਪੱਲੇ ਪਿਆ ਰੁੜ ਜਾਣੇ ਦੇ...
ਸਾਰੀ ਉਮਰ ਕੁੜੀਆਂ ਛੇੜ ਛਿੱਤਰ ਖਾਦਾਂ ਰਿਹਾ...
ਇਹ ਉਹਈਓ ਨੀ ਜੀਦਾ ਚੱਕਰ ਤੇਰੀ ਘਰਵਾਲੀ ਨਾਲ ਵੀ ਸੀ...??
ਕੰਜਰ ਏ ਪੂਰਾ ...ਕੰਜਰ..
(ਕੋਰਟ ਚ ਬੈਠੇ ਸਭ ਲੋਕ ਹੱਸਣ ਲੱਗੇ)
ਜੱਜ - ਆਡਰ - ਆਡਰ .....
ਜੱਜ ਨੇ ਦੋਵਾਂ ਵਕੀਲਾਂ ਨੂੰ ਆਪਣੇ ਚੈਂਬਰ ਚ ਸੱਦਿਆ ।
ਜੱਜ- ਲੈ ਬੀ ਦੋਵੇਂ ਜਣੇ ਸੁਣੋ ਮੇਰੀ ਗੱਲ....
ਜੇ ਤੁਹਾਡੇ ਦੋਵਾਂ ਚੋਂ ਕਿਸੇ ਨੇ ਵੀ ਤਾਈ ਨੂੰ ਇਹ ਪੁਛਿਆ ਬਈ ਤੂੰ ਇਸ ਜੱਜ ਨੂੰ ਜਾਣਦੀ ਏ...
ਤਾਂ ਸਾਲਿਓ ਮੈਂ ਤੁਹਾਨੂੰ ਦੋਵਾਂ ਨੂੰ ਗੋਲੀ ਮਰਵਾ ਦੇਣੀ ਆ....
😂😂😝😝😝😜
No comments:
Post a Comment